lets ਚ 7 ਬੇਂਡ ਲੈ ਕੇ ਕੁੜੀ ਨੇ ਬਜਾਇਆ ਮੁੰਡੇ ਵਾਲਿਆਂ ਦਾ ਬੇਂਡ।ਜਿਸ ਮਾਂ ਨੂੰ ਆਪਣੇ ਪੁੱਤ ਦੀ ਵਿਆਹ ਵਾਲੀ ਐਲਬਮ ਨੂੰ ਖੁਸ਼ੀ-ਖੁਸ਼ੀ ਵੇਖਣਾ ਚਾਹੀਦਾ ਹੈ ਓਹੀ ਮਾਂ ਉਸਨੂੰ ਰੋ-ਰੋ ਵੇਖ ਰਹੀ ਹੈ। ਚਲਾਕ ਕੁੜੀ ਦਾ ਪਤੀ ਭਟਕ ਰਿਹਾ ਹੈ ਕਨੇਡਾ ਦੀ ਸੜਕ ਤੇ ਅੱਗੋਂ ਚਲਾਕ ਕੁੜੀ ਨਹੀਂ ਖੋਲ ਰਹੀ ਘਰ ਦਾ ਗੇਟਵਿਦੇਸਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ 'ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ 'ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ ਤੇ ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ ਅਜੇਹੀ ਹੀ ਘਟਨਾ ਨੇੜਲੇ ਪਿੰਡ ਬਨਭੌਰਾ ਵਿਖੇ ਵੇਖਣ ਨੂੰ ਮਿਲੀ ਜਿੱਥੇ ਅਕਾਸਦੀਪ ਸਿੰਘ ਨਾਮਕ ਨੌਜਵਾਨ ਨੇ ਆਈਲੇਟਸ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ |
.
.
.
.
#canadanews #canada #punjabnews
~PR.182~